ਦੇਸ਼ ’ਚ ਦਵਾਈਆਂ ਦੇ 111 ਸੈਂਪਲ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ
ਨਵੀਂ ਦਿੱਲੀ, 28 ਦਸੰਬਰ, ਬੋਲੇ ਪੰਜਾਬ ਬਿਊਰੋ :ਦੇਸ਼ ’ਚ ਹੇਠਲੇ ਲੈਵਲ ਦੀ ਗੁਣਵੱਤਾ ਵਾਲੀਆਂ ਦਵਾਈਆਂ ਦੇ ਖ਼ਿਲਾਫ਼ ਮੁਹਿੰਮ ਜਾਰੀ ਹੈ ।ਇਸ ਮੁਹਿੰਮ ਦੇ ਤਹਿਤ ਨਵੰਬਰ ’ਚ ਦਵਾਈਆਂ ਦੇ 111 ਸੈਂਪਲ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਇਸ ਤੋਂ ਇਲਾਵਾ ਜਾਂਚ ’ਚ ਦਵਾਈਆਂ ਦੇ ਦੋ ਸੈਂਪਲ ਨਕਲੀ ਮਿਲੇ। ਨਕਲੀ ਦਵਾਈਆਂ ਦੇ ਸੈਂਪਲਾਂ ’ਚੋਂ ਇਕ ਗਾਜ਼ੀਆਬਾਦ ਤੇ […]
Continue Reading