ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਇਲਾਕੇ ਦੇ ਲੋਕ ਆਪ ਹੀ ਭਰ ਰਹੇ ਹਨ ਸੜਕਾਂ ਦੇ ਟੋਏ
ਇਲਾਕੇ ਦੇ ਲੋਕ ਕਾਂਗਰਸੀ ਤੇ ਆਪ ਆਗੂਆਂ ਨੂੰ ਪਾ ਰਹੇ ਹਨ, ਲਾਹਨਤਾਂ ਫਤਿਹਗੜ੍ਹ ਸਾਹਿਬ,23 ਦਸੰਬਰ (ਮਲਾਗਰ ਖਮਾਣੋਂ); ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਪਵਿੱਤਰ ਧਰਤੀ ਜਿੱਥੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ , ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਚ ਲੋਕ ਪ੍ਰਣਾਮ ਕਰਨ ਲਈ ਪੁੱਜ ਰਹੇ ਹਨ, […]
Continue Reading