ਭਾਰਤ ਵਿੱਚ ਹਰ ਸਾਲ ਸੜਕ ਹਾਦਸਿਆਂ ਵਿੱਚ 1.60 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਹੈ: ਡਾ. ਅਨਿਲ ਸੋਫਤ
ਚੰਡੀਗੜ੍ਹ, 16 ਅਕਤੂਬਰ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪਾਰਕ ਹਸਪਤਾਲ ਮੋਹਾਲੀ ਦੀ ਟੀਮ, ਆਰਥੋ ਅਤੇ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਰੀ ਦੇ ਡਾਇਰੈਕਟਰ ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ , ਸੀਈਓ ਡਾ. ਰੋਹਿਤ ਜਸਵਾਲ, ਕੰਸਲਟੈਂਟ ਨਿਊਰੋਸਰਜਰੀ, ਡਾ. ਅਨਿਲ ਸੋਫਤ, ਕੰਸਲਟੈਂਟ ਪਲਾਸਟਿਕ ਸਰਜਰੀ ਡਾ. ਅੰਕੁਰ ਸ਼ਰਮਾ, ਕੰਸਲਟੈਂਟ ਐਮਰਜੈਂਸੀ ਮੈਡੀਸਨ ਡਾ. ਜਯਾ ਸ਼ਰਮਾ ਅਤੇ ਕੰਸਲਟੈਂਟ ਜੀਆਈ ਸਰਜਰੀ ਡਾ. ਆਸ਼ੀਸ਼ ਸ਼ਰਮਾ ਨੇ ਉੱਤਰੀ ਭਾਰਤ ਵਿੱਚ ਸੜਕ ਹਾਦਸਿਆਂ ਅਤੇ ਟਰਾਮਾ ਦੇ ਵਧ ਰਹੇ ਮਾਮਲਿਆਂ ਬਾਰੇ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।ਡਾ ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਿਛਲੇ 12 ਸਾਲਾਂ ਵਿਚ ਵਿਸ਼ਵ ਪੱਧਰ ‘ਤੇ ਸੜਕ ਹਾਦਸਿਆਂ ਵਿਚ 5 ਫੀਸਦੀ ਦੀ ਕਮੀ ਆਈ ਹੈ, ਜਦਕਿ ਭਾਰਤ ਵਿਚ ਇਹ 15.3 ਫੀਸਦੀ ਵਧੀ ਹੈ । ਭਾਰਤ ਵਿੱਚ ਟ੍ਰੈਫਿਕ […]
Continue Reading