ਢਾਕਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਗ ਲੱਗੀ, ਸਾਰੀਆਂ ਉਡਾਣਾਂ ਰੋਕੀਆਂ ਗਈਆਂ
ਢਾਕਾ 18 ਅਕਤੂਬਰ ,ਬੋਲੇ ਪੰਜਾਬ ਬਿਊਰੋ; ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਖੇਤਰ ਵਿੱਚ ਅੱਜ ਅੱਗ ਲੱਗ ਗਈ। ਹਾਦਸੇ ਦਾ ਕਾਰਨ ਅਜੇ ਤੱਕ ਅਣਜਾਣ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਤੁਰੰਤ ਸਾਰੀਆਂ ਉਡਾਣਾਂ ਰੋਕਣੀਆਂ ਪਈਆਂ। ਦਿੱਲੀ ਤੋਂ ਢਾਕਾ ਜਾਣ ਵਾਲੀ ਇੱਕ ਉਡਾਣ […]
Continue Reading