ਹੁਸੈਨੀ ਵਾਲਾ ਸਰਹੱਦ ਨੇੜਿਓਂ ਮਿਲੇ ਹੈਰੋਇਨ ਦੇ 15 ਪੈਕੇਟ

ਫਿਰੋਜ਼ਪੁਰ, 17 ਜੁਲਾਈ,ਬੋਲੇ ਪੰਜਾਬ ਬਿਊਰੋ;ਫਿਰੋਜ਼ਪੁਰ ਦੀ ਹੁਸੈਨੀ ਵਾਲਾ ਸਰਹੱਦ ਨਾਲ ਲੱਗਦੇ ਟੇਂਡੀ ਵਾਲਾ ਅਤੇ ਜੱਲੋਕੇ ਪਿੰਡਾਂ ਦੇ ਕੋਲ ਸਤਲੁਜ ਦਰਿਆ ਦੇ ਨੇੜੇ ਇੱਕ ਖੇਤ ਵਿੱਚੋਂ 15 ਪੈਕੇਟ ਹੈਰੋਇਨ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਪਾਕਿਸਤਾਨੀ ਡਰੋਨ ਨੇ ਰਾਤ ਨੂੰ ਹੈਰੋਇਨ ਦੇ ਪੈਕੇਟਾਂ ਦੀ ਖੇਪ ਸੁੱਟੀ ਸੀ।ਬੀਐਸਐਫ ਨੂੰ ਡਰੋਨ ਦੀ ਗਤੀਵਿਧੀ ਬਾਰੇ ਪਤਾ ਲੱਗਿਆ […]

Continue Reading