ਹੜ੍ਹ ਪੀੜ੍ਹਤਾਂ ਲਈ ਅਰਦਾਸ ਕਰਦੇ ਸਮੇਂ ਫੁੱਟ-ਫੁੱਟ ਰੋਏ ਗਿਆਨੀ ਰਘਬੀਰ ਸਿੰਘ ਅਤੇ ਕੁਲਦੀਪ ਧਾਲੀਵਾਲ
ਅਜਨਾਲਾ, 30 ਅਗਸਤ ,ਬੋਲੇ ਪੰਜਾਬ ਬਿਊਰੋ; ਪੰਜਾਬ ਵਿੱਚ ਆਏ ਹੜ੍ਹਾਂ ਦੀ ਤਬਾਹੀ ਵੇਖ ਕੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਬਹੁਤ ਭਾਵੁਕ ਹੋ ਗਏ। ਇਹ ਘਟਨਾ ਅਜਨਾਲਾ ਵਿਖੇ ਵਾਪਰੀ, ਜਿੱਥੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਲੋਕਾਂ ਦੀ ਮਦਦ ਲਈ ਪਹੁੰਚੇ ਸਨ। ਜਦੋਂ ਵਿਧਾਇਕ ਨੇ ਗਿਆਨੀ ਰਘਵੀਰ ਸਿੰਘ ਨੂੰ ਪੰਜਾਬ ਨੂੰ ਇਸ ਔਖੀ ਘੜੀ ਵਿੱਚੋਂ ਕੱਢਣ ਅਤੇ ਹੜ੍ਹ ਪੀੜ੍ਹਤਾਂ […]
Continue Reading