ਇਮਾਰਤ ਦੀ ਸਲੈਬ ਡਿੱਗਣ ਨਾਲ ਟਿਊਸ਼ਨ ਪੜ੍ਹ ਰਹੇ 11 ਵਿਦਿਆਰਥੀ ਜ਼ਖਮੀ
ਮੁੰਬਈ, 6 ਮਾਰਚ, ਬੋਲੇ ਪੰਜਾਬ ਬਿਊਰੋ : ਮਹਾਰਾਸ਼ਟਰ ਦੇ ਠਾਣੇ ਦੇ ਕੋਪਰ ਖੈਰਾਣੇ ਵਿੱਚ ਇੱਕ ਇਮਾਰਤ ਦੀ ਸਲੈਬ ਡਿੱਗਣ ਨਾਲ ਗਿਆਰਾਂ ਵਿਦਿਆਰਥੀ ਜ਼ਖਮੀ ਹੋ ਗਏ। ਨਵੀਂ ਮੁੰਬਈ ਨਗਰ ਨਿਗਮ ਕਮਿਸ਼ਨਰ ਕੈਲਾਸ਼ ਸ਼ਿੰਦੇ ਨੇ ਕਿਹਾ ਕਿ ਇਮਾਰਤ 1998 ਵਿੱਚ ਬਣੀ ਸੀ। ਇਸ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਟਿਊਸ਼ਨ ਚੱਲ ਰਹੀ ਸੀ, ਜਿੱਥੇ 12 ਵਿਦਿਆਰਥੀ ਅਤੇ ਇੱਕ […]
Continue Reading