ਨਾਈਜੀਰੀਆ ਦੇ 3 ਪਿੰਡਾਂ ‘ਚ ਮੋਟਰਸਾਈਕਲ ਸਵਾਰਾਂ ਵੱਲੋਂ ਗੋਲ਼ੀਬਾਰੀ, 15 ਲੋਕਾਂ ਦੀ ਮੌਤ 

ਅਬੂਜਾ, 2 ਮਾਰਚ, ਬੋਲੇ ਪੰਜਾਬ ਬਿਊਰੋ : ਅਫਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਮੱਧ ਖੇਤਰ ਵਿੱਚ ਬੰਦੂਕਧਾਰੀਆਂ ਨੇ ਤਿੰਨ ਪਿੰਡਾਂ ‘ਤੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ। ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲੇ ਨਾਈਜਰ ਰਾਜ ਦੇ ਬੋਰਗੂ ਖੇਤਰ ਦੇ ਤਿੰਨ ਪਿੰਡਾਂ – ਤਾਸ਼ਨ ਮਾਜੇ, ਸਾਦੁਰੋ ਅਤੇ ਰੁੰਟੁਵਾ ਵਿੱਚ ਹੋਏ।  […]

Continue Reading