ਐਡਵੋਕੇਟ ਵਾਸੁ ਰੰਜਨ ਕਾਂਗਰਸ ਵਿੱਚ ਸ਼ਾਮਲ, ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਸਵਾਗਤ, 2027 ਵਿੱਚ ਸਰਕਾਰ ਬਣਾਉਣ ਦਾ ਲਿਆ ਸੰਕਲਪ
ਵਾਸੁ ਰੰਜਨ ਨੇ ਕਿਹਾ: ਰਾਹੁਲ ਗਾਂਧੀ ਦੇ ਦੇਸ਼ ਨੂੰ ਜੋੜਨ ਅਤੇ ਨਫਰਤ ਦੀ ਦੁਕਾਨ ਬੰਦ ਕਰਨ ਦੇ ਟੀਚੇ ਨੂੰ ਪੂਰਾ ਕਰਨਾ ਹੀ ਮੁੱਖ ਲਕਸ਼ ਚੰਡੀਗੜ੍ਹ 7 ਅਪ੍ਰੈਲ,ਬੋਲੇ ਪੰਜਾਬ ਬਿਊਰੋ: ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਅਤੇ ਕੌਂਸਲ ਆਫ ਲਾਇਰਜ਼ ਦੇ ਚੇਅਰਮੈਨ ਐਡਵੋਕੇਟ ਵਾਸੁ ਰੰਜਨ ਨੇ ਅੱਜ ਭਾਰਤੀ ਰਾਸ਼ਟਰੀ ਕਾਂਗਰਸ ਜੁਆਇਨ ਕੀਤੀ। ਪੰਜਾਬ ਪ੍ਰਦੇਸ਼ […]
Continue Reading