ਲੁਟੇਰਿਆਂ ਨੇ ਫਗਵਾੜਾ ਦੇ ਐਚਡੀਐਫਸੀ ਬੈਂਕ ‘ਚੋਂ 40 ਲੱਖ ਰੁਪਏ ਲੁੱਟੇ
ਫਗਵਾੜਾ, 31 ਮਈ,ਬੋਲੇ ਪੰਜਾਬ ਬਿਊਰੋ;ਫਗਵਾੜਾ ਵਿੱਚ ਦਿਨ-ਦਿਹਾੜੇ ਇੱਕ ਬੈਂਕ ਡਕੈਤੀ ਹੋਈ। ਫਗਵਾੜਾ-ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਐਚਡੀਐਫਸੀ ਬੈਂਕ ਤੋਂ ਨਕਾਬਪੋਸ਼ ਲੁਟੇਰੇ ਬੰਦੂਕ ਦੀ ਨੋਕ ‘ਤੇ ਲਗਭਗ 40 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਤਿੰਨ ਹਥਿਆਰਬੰਦ ਲੁਟੇਰੇ ਇੱਕ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਬੈਂਕ ਦੇ ਅੰਦਰ ਮੌਜੂਦ ਸਟਾਫ ਨੂੰ ਬੰਦੂਕਾਂ ਦਿਖਾ ਕੇ ਲੁੱਟ ਨੂੰ ਅੰਜਾਮ […]
Continue Reading