ਆਈਏਐਸ ਅਫਸਰ 10 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ, ਸਰਕਾਰੀ ਰਿਹਾਇਸ਼ ਤੋਂ 47 ਲੱਖ ਰੁਪਏ ਮਿਲੇ

ਭੁਵਨੇਸ਼ਵਰ, 9 ਜੂਨ,ਬੋਲੇ ਪੰਜਾਬ ਬਿਊਰੋ;ਓਡੀਸ਼ਾ ਦੇ ਵਿਜੀਲੈਂਸ ਵਿਭਾਗ ਨੇ 2021 ਬੈਚ ਦੇ ਆਈਏਐਸ ਅਫਸਰ ਧੀਮਾਨ ਚਕਮਾ ਨੂੰ ਇੱਕ ਵਪਾਰੀ ਕੋਲੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਮਗਰੋਂ ਵਿਭਾਗ ਨੇ ਉਨ੍ਹਾਂ ਦੀ ਧਰਮਗੜ੍ਹ ਸਥਿਤ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਲੈ ਕੇ 47 ਲੱਖ ਰੁਪਏ ਦੀ ਨਕਦ ਰਕਮ ਵੀ ਬਰਾਮਦ ਕੀਤੀ।ਚਕਮਾ ਕਾਲਾਹਾਂਡੀ […]

Continue Reading