2 ਲੱਖ ਰੁਪਏ ਦੀ ਜਾਅਲੀ ਕਰੰਸੀ ਤੇ ਹਥਿਆਰਾਂ ਸਮੇਤ 6 ਵਿਅਕਤੀ ਕਾਬੂ

ਅੰਮ੍ਰਿਤਸਰ, 2 ਮਈ,ਬੋਲੇ ਪੰਜਾਬ ਬਿਊਰੋ :ਅੰਮ੍ਰਿਤਸਰ ਦੇ ਰਾਮਤੀਰਥ ਤੋਂ ਖਾਸਾ ਰੋਡ ’ਤੇ ਪਿੰਡ ਬੋਪਾਰਾਏ ਨੇੜੇ ਬਣ ਰਹੇ ਨਵੇਂ ਪੁਲ ਹੇਠਾਂ ਪੁਲਿਸ ਨੇ ਛਾਪਾਮਾਰੀ ਕਰਕੇ 6 ਵਿਅਕਤੀ ਕਾਬੂ ਕੀਤੇ। ਸਤਿੰਦਰ ਸਿੰਘ ਆਈ.ਪੀ.ਐੱਸ. (ਡੀ.ਆਈ.ਜੀ. ਬਾਰਡਰ ਰੇਂਜ) ਅਤੇ ਮਨਿੰਦਰ ਸਿੰਘ ਆਈ.ਪੀ.ਐੱਸ. (ਸੀਨੀਅਰ ਕਪਤਾਨ, ਅੰਮ੍ਰਿਤਸਰ ਦਿਹਾਤੀ) ਦੀ ਅਗਵਾਈ ਹੇਠ ਅਦਿੱਤਿਆ ਵਾਰੀਅਰ ਅਤੇ ਡੀ.ਐੱਸ.ਪੀ. ਮਨਿੰਦਰਪਾਲ ਸਿੰਘ ਦੀ ਅਗਵਾਈ ’ਚ ਇਹ […]

Continue Reading