ਤਕਨੀਕੀ ਨੁਕਸ ਤੇ ਰੱਖ-ਰਖਾਅ ‘ਚ ਦੇਰੀ ਕਾਰਨ ਇਸ ਸਾਲ 25 ਮਾਰਚ ਤੱਕ 99 ਜਹਾਜ਼ ਗਰਾਊਂਡ ਕੀਤੇ
ਨਵੀਂ ਦਿੱਲੀ, 31 ਮਾਰਚ, ਬੋਲੇ ਪੰਜਾਬ ਬਿਊਰੋ : ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਹੈ ਕਿ ਇਸ ਸਾਲ 25 ਮਾਰਚ (2026) ਤੱਕ ਤਕਨੀਕੀ ਨੁਕਸ ਅਤੇ ਰੱਖ-ਰਖਾਅ ਵਿੱਚ ਦੇਰੀ ਕਾਰਨ 99 ਜਹਾਜ਼ ਗਰਾਊਂਡ ਕੀਤੇ ਗਏ ਹਨ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਤਕਨੀਕੀ ਨੁਕਸ ਜਾਂ ਰੱਖ-ਰਖਾਅ […]
Continue Reading