ਮੋਗਾ : ਨਾਨੇ ਵਲੋਂ ਕੱਪੜੇ ਬਦਲ ਰਹੀ ਦੋਹਤੀ ਨਾਲ ਜ਼ਬਰਦਸਤੀ ਦੀ ਕੋਸ਼ਿਸ਼, ਵਿਰੋਧ ਕਰਨ ‘ਤੇ ਜਾਨਲੇਵਾ ਹਮਲਾ 

ਮੋਗਾ, 24 ਫਰਵਰੀ, ਬੋਲੇ ਪੰਜਾਬ ਬਿਊਰੋ : ਮੋਗਾ ਵਿੱਚ ਇੱਕ 60 ਸਾਲਾ ਨਾਨੇ ਨੇ ਆਪਣੀ 14 ਸਾਲਾ ਦੋਹਤੀ ਨੂੰ ਕਮਰੇ ਨਾਲ ਕੱਪੜੇ ਬਦਲਦੇ ਹੋਏ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।ਨਾਨਾ ਪਹਿਲਾਂ ਹੀ ਕਮਰੇ ਅੰਦਰ ਲੁਕਿਆ ਹੋਇਆ ਸੀ ਅਤੇ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਦੀਆਂ ਚੀਕਾਂ ਸੁਣ ਕੇ, ਮਾਂ ਭੱਜੀ ਆਈ ਪਰ ਦਰਵਾਜ਼ਾ ਅੰਦਰੋਂ […]

Continue Reading