ਰੂਸ ‘ਚ ਫ਼ੌਤ ਹੋਏ ਪੰਜਾਬੀ ਨੌਜਵਾਨ ਦੀ ਲਾਸ਼ ਘਰ ਪਹੁੰਚੀ, ਸਸਕਾਰ ਅੱਜ 

ਲੁਧਿਆਣਾ, 13 ਮਾਰਚ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਇੱਕ ਨੌਜਵਾਨ ਸਮਰਜੀਤ ਸਿੰਘ ਦੀ ਰੂਸ ਵਿੱਚ ਮੌਤ ਹੋ ਗਈ ਹੈ। 21 ਸਾਲਾ ਸਮਰਜੀਤ, ਜੋ ਆਪਣਾ ਕਰੀਅਰ ਬਣਾਉਣ ਲਈ ਰੂਸ ਗਿਆ ਸੀ, ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕੀਤਾ ਗਿਆ ਸੀ। 8 ਸਤੰਬਰ ਤੋਂ ਬਾਅਦ ਉਸਦਾ ਪਰਿਵਾਰ ਨਾਲ ਸੰਪਰਕ ਟੁੱਟ ਗਿਆ ਅਤੇ ਦਸੰਬਰ ਵਿੱਚ ਉਸਦੀ ਮੌਤ ਹੋ […]

Continue Reading