ਉਤਰਾਖੰਡ : ਯਾਤਰੀਆਂ ਨਾਲ ਭਰੀ ਬੱਸ ਖਾਈ ‘ਚ ਡਿੱਗੀ, 7 ਲੋਕਾਂ ਦੀ ਮੌਤ, ਦਰਜਨ ਗੰਭੀਰ ਜ਼ਖ਼ਮੀ
ਦੇਹਰਾਦੂਨ, 30 ਦਸੰਬਰ, ਬੋਲੇ ਪੰਜਾਬ ਬਿਊਰੋ : ਉਤਰਾਖੰਡ ਦੇ ਅਲਮੋੜਾ ਵਿੱਚ ਅੱਜ ਸਵੇਰੇ ਯਾਤਰੀਆਂ ਨਾਲ ਭਰੀ ਇੱਕ ਬੱਸ ਖਾਈ ਵਿੱਚ ਡਿੱਗ ਗਈ, ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 12 ਗੰਭੀਰ ਹਾਲਤ ਵਿੱਚ ਹਨ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਭਿੱਕਿਆਸੈਨ-ਰਾਮਨਗਰ ਸੜਕ ‘ਤੇ ਸ਼ੀਲਾਪਨੀ ਨੇੜੇ ਵਾਪਰਿਆ, ਜੋ ਕਿ ਭਿੱਕਿਆਸੈਨ ਤੋਂ ਲਗਭਗ ਚਾਰ ਕਿਲੋਮੀਟਰ […]
Continue Reading