ਪੰਜਾਬ ‘ਚ AAP ਦੀ ਮਹਿਲਾ ਆਗੂ ‘ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ
ਚੰਡੀਗੜ੍ਹ , 7 ਫਰਵਰੀ, ਬੋਲੇ ਪੰਜਾਬ ਬਿਊਰੋ : ਪੰਜਾਬ ‘ਚ AAP ਦੀ ਮਹਿਲਾ ਆਗੂ ‘ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਉਸਨੇ ਆਊਟਸੋਰਸਿੰਗ ਰਾਹੀਂ ਇੱਕ ਨੌਜਵਾਨ ਲਈ ਡਰਾਈਵਰ ਦੀ ਨੌਕਰੀ ਦਾ ਪ੍ਰਬੰਧ ਕੀਤਾ ਸੀ ਅਤੇ ਉਸ ਤੋਂ ਇਸ ਲਈ ਮਹੀਨਾਵਾਰ ਪੈਸੇ ਲਏ ਸਨ। ਬਠਿੰਡਾ ਜਿਲ੍ਹੇ ਵਿੱਚ ਆਮ ਆਦਮੀ ਪਾਰਟੀ (ਆਪ) ਮਹਿਲਾ […]
Continue Reading