ਰਾਜਾ ਵੜਿੰਗ ਤੇ ਅਮਿਤ ਸ਼ਾਹ ‘ਤੇ ਦੋਸ਼ ਲਗਾਉਣ ਤੋਂ ਬਾਅਦ ਵੀ ਲੋਕ ਮਰੇ ਸਨ, ਉਦੋਂ ਕਿਸਨੇ ਅਸਤੀਫਾ ਦਿੱਤਾ ਤੇ ਕੌਣ ਗ੍ਰਿਫ਼ਤਾਰ ਹੋਇਆ : CM ਭਗਵੰਤ ਮਾਨ 

ਚੰਡੀਗੜ੍ਹ, 24 ਮਾਰਚ, ਬੋਲੇ ਪੰਜਾਬ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ (ਡੀਐਮ) ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ‘ਤੇ ਜਵਾਬ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਅਤੇ ਅਮਿਤ ਸ਼ਾਹ ‘ਤੇ ਵੀ ਦੋਸ਼ ਲਗਾਉਣ ਤੋਂ ਬਾਅਦ ਵੀ ਲੋਕ ਮਰੇ ਸਨ; ਉਦੋਂ ਕਿਸਨੇ ਅਸਤੀਫਾ […]

Continue Reading