ਲੇਹ ਜਾ ਰਹੀ ਫਲਾਈਟ ਦੀ ਦਿੱਲੀ ‘ਚ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 23 ਫਰਵਰੀ, ਬੋਲੇ ਪੰਜਾਬ ਬਿਊਰੋ : ਅੱਜ ਮੰਗਲਵਾਰ ਸਵੇਰੇ ਲੇਹ ਜਾਣ ਵਾਲਾ ਸਪਾਈਸਜੈੱਟ ਦਾ ਇੱਕ ਜਹਾਜ਼ ਇੰਜਣ ਵਿੱਚ ਖਰਾਬੀ ਕਾਰਨ ਦਿੱਲੀ ‘ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੀਟੀਆਈ ਦੇ ਅਨੁਸਾਰ, ਬੋਇੰਗ 737 ਜਹਾਜ਼, ਜਿਸਦੀ ਉਡਾਣ SG121 ਸੀ, ਵਿੱਚ ਲਗਭਗ 150 ਲੋਕ ਸਵਾਰ ਸਨ।  ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਤਕਨੀਕੀ ਸਮੱਸਿਆ ਕਾਰਨ ਦਿੱਲੀ […]

Continue Reading