ਜਲੰਧਰ : ਕਾਂਗਰਸੀ ਨੇਤਾ ਦੇ ਦਫ਼ਤਰ ‘ਤੇ ਰੇਡ ਕਰਨ ਪਹੁੰਚੀ GST ਵਿਭਾਗ ਦੀ ਟੀਮ ਨੂੰ ਬੰਧਕ ਬਣਾਇਆ 

ਜਲੰਧਰ, 17 ਫਰਵਰੀ, ਬੋਲੇ ਪੰਜਾਬ ਬਿਊਰੋ : ਜਲੰਧਰ ਦੀ ਪੀਪੀਆਰ ਮਾਰਕੀਟ ‘ਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਜੀਐਸਟੀ ਵਿਭਾਗ ਦੀ ਟੀਮ ਇੱਕ ਦਫ਼ਤਰ ‘ਤੇ ਛਾਪਾ ਮਾਰਨ ਪਹੁੰਚੀ। ਛਾਪੇਮਾਰੀ ਦੌਰਾਨ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਉੱਥੇ ਤਾਇਨਾਤ ਬਾਊਂਸਰਾਂ ਨੇ ਕਥਿਤ ਤੌਰ ‘ਤੇ ਜੀਐਸਟੀ ਅਧਿਕਾਰੀਆਂ ਨੂੰ ਦਫ਼ਤਰ ਦੇ ਅੰਦਰ ਹੀ ਬੰਧਕ ਬਣਾ ਲਿਆ ਅਤੇ ਬਾਹਰੋਂ […]

Continue Reading