ਪੰਜਾਬ ‘ਚ ਵਾਹਨਾਂ ‘ਤੇ ਉੱਚ-ਸੁਰੱਖਿਆ ਨੰਬਰ ਪਲੇਟਾਂ ਲਗਾਉਣ ਲਈ ਔਨਲਾਈਨ ਕਰਨਾ ਪਵੇਗਾ ਅਪਲਾਈ

ਚੰਡੀਗੜ੍ਹ, 9 ਜਨਵਰੀ, ਬੋਲੇ ਪੰਜਾਬ ਬਿਊਰੋ : ਪੰਜਾਬ ਵਿੱਚ, ਲੋਕਾਂ ਨੂੰ ਹੁਣ ਆਪਣੇ ਵਾਹਨਾਂ ‘ਤੇ ਉੱਚ-ਸੁਰੱਖਿਆ ਨੰਬਰ ਪਲੇਟਾਂ (HSRP) ਲਗਾਉਣ ਲਈ ਔਨਲਾਈਨ ਅਪਲਾਈ ਕਰਨਾ ਪਵੇਗਾ। ਟਰਾਂਸਪੋਰਟ ਦਫ਼ਤਰ ਜਾਂ ਸੁਵਿਧਾ ਕੇਂਦਰ ਜਾਣ ਦੀ ਕੋਈ ਲੋੜ ਨਹੀਂ ਹੋਵੇਗੀ। 1 ਅਪ੍ਰੈਲ, 2019 ਤੋਂ ਪਹਿਲਾਂ ਰਜਿਸਟਰਡ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਔਨਲਾਈਨ ਹੋਵੇਗੀ। ਇਹ ਪੂਰੀ ਪ੍ਰਕਿਰਿਆ ਇੱਕ ਨਿੱਜੀ ਕੰਪਨੀ […]

Continue Reading