BCCI ਦੇ ਸਾਬਕਾ ਪ੍ਰਧਾਨ IS ਬਿੰਦਰਾ ਦਾ ਦੇਹਾਂਤ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ 36 ਸਾਲ ਨਿਭਾਈ ਸੇਵਾ ਨਵੀਂ ਦਿੱਲੀ, 26 ਜਨਵਰੀ,ਬੋਲੇ ਪੰਜਾਬ ਬਿਊਰੋ; ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਬਕਾ ਪ੍ਰਧਾਨ IS ਬਿੰਦਰਾ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਿੰਦਰਾ ਦਾ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਉਨ੍ਹਾਂ ਨੇ 1993 ਤੋਂ 1996 ਤੱਕ BCCI […]
Continue Reading