ਹਵਾਈ ਅੱਡੇ ‘ਤੇ ਪੁੱਤਰ ਨੂੰ ਲੈਣ ਗਏ ਨੰਬਰਦਾਰ ਦੇ ਘਰੋਂ ₹2.5 ਕਰੋੜ ਦੇ ਗਹਿਣੇ ਤੇ ਨਕਦੀ ਚੋਰੀ

ਪਟਿਆਲਾ, 4 ਫਰਵਰੀ, ਬੋਲੇ ਪੰਜਾਬ ਬਿਊਰੋ : ਪਟਿਆਲਾ ਨੇੜੇ ਚੌਰਾ ਪਿੰਡ ਦੇ ਨੰਬਰਦਾਰ ਕਰਮਜੀਤ ਚੌਹਾਨ ਦੇ ਘਰੋਂ ਲਗਭਗ 2.5 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਹੈ। ਪੀੜਤ ਨੰਬਰਦਾਰ ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ, ਜੋ ਇਟਲੀ ਵਿੱਚ ਹੈ, ਹਵਾਈ ਜਹਾਜ਼ ਰਾਹੀਂ ਘਰ ਵਾਪਸ ਆ ਰਿਹਾ ਸੀ। ਉਹ ਉਸਨੂੰ ਲੈਣ ਗਿਆ ਸੀ। ਅਣਪਛਾਤੇ […]

Continue Reading