ਦੁਨੀਆਂ ਦੇ ਪਾਵਰਫੁੱਲ ਸਿੱਖਾਂ ਦੀ ਸੂਚੀ ‘ਚ CM ਭਗਵੰਤ ਸਿੰਘ ਮਾਨ ਸ਼ਾਮਲ
ਚੰਡੀਗੜ੍ਹ, 3 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਸਿੱਖ ਗਰੁੱਪ ਨੇ ਦੁਨੀਆ ਭਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ ਕੀਤੀ ਹੈ। ਚੋਟੀ ਦੀਆਂ 10 ਸ਼ਖਸੀਅਤਾਂ ਵਿੱਚੋਂ ਅੱਠ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ। ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਪਹਿਲੇ ਸਥਾਨ ‘ਤੇ ਹਨ, ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ […]
Continue Reading