ਪੁਲਿਸ ਨੇ 24 ਘੰਟਿਆਂ ‘ਚ ਲਾਪਤਾ ਬੱਚਾ ਲੱਭ ਕੇ ਕੀਤਾ ਮਾਪਿਆਂ ਹਵਾਲੇ, ਅਗਵਾ ਕਰਨ ਵਾਲੀ ਗੁਆਂਢਣ ਗ੍ਰਿਫਤਾਰ
ਰਾਜਪੁਰਾ, 19 ਫਰਵਰੀ, ਬੋਲੇ ਪੰਜਾਬ ਬਿਊਰੋ : ਪੁਲਿਸ ਨੇ ਪੁਰਾਣਾ ਰਾਜਪੁਰਾ ਦੇ ਗੁੱਜਰਾਂਵਾਲਾ ਮੁਹੱਲੇ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ 7 ਸਾਲਾ ਬੱਚੇ ਅਭੀ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ-ਅੰਦਰ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪੁਲਿਸ ਨੇ ਅਮਲੋਹ ਇਲਾਕੇ ਤੋਂ ਬੱਚੇ ਨੂੰ ਬਰਾਮਦ ਕੀਤਾ ਹੈ ਅਤੇ ਉਸ ਨੂੰ ਅਗਵਾ ਕਰਨ ਦੀ ਮੁਲਜ਼ਮ ਗੁਆਂਢਣ ਲਲਿਤਾ ਨੂੰ […]
Continue Reading