PU ‘ਚ ਟਰੈਕਟਰਾਂ ਸਮੇਤ ਵੜੇ ਕਿਸਾਨ! ਪੁਲਿਸ ਹਰ ਫਰੰਟ ‘ਤੇ ਫ਼ੇਲ੍ਹ
ਚੰਡੀਗੜ੍ਹ, 10 ਨਵੰਬਰ, ਬੋਲੇ ਪੰਜਾਬ ਬਿਊਰੋ; ਪੰਜਾਬ ਯੂਨੀਵਰਸਿਟੀ (PU) ‘ਚ ਅੱਜ (ਸੋਮਵਾਰ, 10 ਨਵੰਬਰ) ਨੂੰ ਸੈਨੇਟ (Senate) ਚੋਣਾਂ ਦੀ ਮੰਗ ਨੂੰ ਲੈ ਕੇ ਹੋ ਰਿਹਾ ਮਹਾ-ਰੋਸ ਵਿਖਾਵਾ ਹੁਣ ਬੇਕਾਬੂ ਹੋ ਗਿਆ ਹੈ। 2000 ਪੁਲਿਸ ਕਰਮਚਾਰੀਆਂ ਦੀ ਭਾਰੀ ਤਾਇਨਾਤੀ ਦੇ ਬਾਵਜੂਦ, ਪ੍ਰਦਰਸ਼ਨਕਾਰੀ ਵਿਦਿਆਰਥੀ ਅਤੇ ਉਨ੍ਹਾਂ ਦਾ ਸਮਰਥਨ ਕਰਨ ਪਹੁੰਚੇ ਕਿਸਾਨ ਆਪਣੇ ‘ਟਰੈਕਟਰਾਂ ਸਣੇ’ ਯੂਨੀਵਰਸਿਟੀ ਦੇ ਅੰਦਰ ਦਾਖਲ […]
Continue Reading