ਲੁਧਿਆਣਾ ਵਿਖੇ ਡਿਪੂ ਦੇ ਬਾਹਰ PUNBUS ਤੇ PRTC ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ, ਚੱਕਾ ਜਾਮ ਦੀ ਚਿਤਾਵਨੀ 

ਲੁਧਿਆਣਾ, 9 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਬੱਸ ਡਿਪੂ ਦੇ ਬਾਹਰ ਵੱਡੀ ਗਿਣਤੀ ਵਿੱਚ ਕਰਮਚਾਰੀ ਇਕੱਠੇ ਹੋਏ।ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ‘ਤੇ ਵਾਅਦੇ ਤੋੜਨ ਦਾ ਦੋਸ਼ ਲਗਾਇਆ। ਸਰਕਾਰੀ ਬੱਸਾਂ ਦੇ ਪਹੀਏ ਇੱਕ ਵਾਰ ਫਿਰ ਠੱਪ ਹੋਣ ਦੇ ਕੰਢੇ ‘ਤੇ ਹਨ। ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ […]

Continue Reading