ਮਜ਼ਬੂਤ ਕਾਨੂੰਨੀ ਦਿਸ਼ਾ ਅਤੇ ਸੁਚੱਜੇ ਪ੍ਰਬੰਧ ਨਾਲ ਪੁਰਾਬ ਪ੍ਰੀਮੀਅਮ ਅਪਾਰਟਮੈਂਟਸ ਨੇ ਟ੍ਰਾਈਸਿਟੀ ‘ਚ ਬਣਾਈ ਨਵੀਂ ਮਿਸਾਲ
ਆਧੁਨਿਕ ਸਹੂਲਤਾਂ, ਅਨੁਸ਼ਾਸਿਤ ਪ੍ਰਬੰਧ ਅਤੇ ਏਕਤਾ ਨੇ ਟ੍ਰਾਈਸਿਟੀ ਵਿੱਚ ਦਿਵਾਈ ਪਛਾਣ ਮੋਹਾਲੀ, 14 ਫਰਵਰੀ, ਬੋਲੇ ਪੰਜਾਬ ਬਿਊਰੋ : ਮੋਹਾਲੀ ਦੇ ਸੈਕਟਰ-88 ਵਿੱਚ ਸਥਿਤ ਪੁਰਾਬ ਪ੍ਰੀਮੀਅਮ ਅਪਾਰਟਮੈਂਟਸ ਨੇ ਪਿਛਲੇ ਕੁਝ ਸਮੇਂ ਦੌਰਾਨ ਹੋਏ ਸਰਾਹਣਯੋਗ ਬਦਲਾਵਾਂ ਨਾਲ ਟ੍ਰਾਈਸਿਟੀ ਦੀ ਅਗੇਵਾਨ ਰਹਾਇਸ਼ੀ ਸੋਸਾਇਟੀ ਵਜੋਂ ਆਪਣੀ ਮਜ਼ਬੂਤ ਪਛਾਣ ਕਾਇਮ ਕੀਤੀ ਹੈ। ਮਜ਼ਬੂਤ ਕਾਨੂੰਨੀ ਦਿਸ਼ਾ ਅਤੇ ਸੁਚੱਜੇ ਪ੍ਰਬੰਧ ਹੇਠ ਇੱਥੇ […]
Continue Reading