ਸੰਗੀਤ ਕੇਵਲ ਪੇਸ਼ਾ ਨਹੀਂ, ਇਕ ਆਧਿਆਤਮਿਕ ਅਭਿਆਸ ਹੈ –  ਰਿਧਮ ਰੁਹਾਨੀ 

ਸੁਚੱਜੇ ਅਤੇ ਪ੍ਰੇਰਣਾਦਾਇਕ ਸੁਰਾਂ ਰਾਹੀਂ ਸਮਾਜ ਨੂੰ ਸੰਦੇਸ਼ ਦੇਣ ਦਾ ਦਿੱਤਾ ਵਚਨ ਮੋਹਾਲੀ, 14 ਫਰਵਰੀ, ਬੋਲੇ ਪੰਜਾਬ ਬਿਊਰੋ : ਪੰਜਾਬੀ ਰੋਮਾਂਟਿਕ ਗੀਤ “ਮਸਾਬਾ” ਨੂੰ ਮਿਲ ਰਹੀ ਪ੍ਰਸਿੱਧੀ ਦੇ ਮੌਕੇ ‘ਤੇ ਕਰਵਾਏ ਗਏ ਮੀਡੀਆ ਸਮਾਗਮ ਵਿੱਚ ਪ੍ਰਸਿੱਧ ਗਾਇਕਾ ਰਿਧਮ ਰੁਹਾਨੀ ਖ਼ਾਸ ਤੌਰ ‘ਤੇ ਮੁੰਬਈ ਤੋਂ ਪਹੁੰਚੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸੰਗੀਤ […]

Continue Reading