ਚੰਡੀਗੜ੍ਹ PGI ‘ਚ ₹1.14 ਕਰੋੜ ਦਾ ਘੁਟਾਲਾ, ਮਰੀਜ਼ਾਂ ਦੀ ਗ੍ਰਾਂਟ ਫਰਜੀ ਖਾਤਿਆਂ ‘ਚ ਟਰਾਂਸਫ਼ਰ, CBI ਵੱਲੋਂ 8 ‘ਤੇ FIR ਦਰਜ
ਚੰਡੀਗੜ੍ਹ, 20 ਦਸੰਬਰ, ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਪੀਜੀਆਈ (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਵਿਖੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਸਰਕਾਰੀ ਗ੍ਰਾਂਟਾਂ ਵਿੱਚ ₹1.14 ਕਰੋੜ ਦੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਸੀਬੀਆਈ ਨੇ ਅੱਠ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ਵਿੱਚ ਛੇ ਪੀਜੀਆਈ ਕਰਮਚਾਰੀ ਅਤੇ ਦੋ ਹੋਰ ਸ਼ਾਮਲ ਹਨ। […]
Continue Reading