ED ਨੇ SP ਓਸਵਾਲ ਨਾਲ 7 ਕਰੋੜ ਦੀ ਠੱਗੀ ਮਾਮਲੇ ‘ਚ 1 ਹੋਰ ਮੁਲਜ਼ਮ ਨੂੰ ਕਾਨਪੁਰ ਤੋਂ ਲਿਆਂਦਾ, 5 ਦਿਨ ਦਾ ਰਿਮਾਂਡ ਮਿਲਿਆ 

ਲੁਧਿਆਣਾ, 2 ਜਨਵਰੀ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿੱਚ ਵਰਧਮਾਨ ਗਰੁੱਪ ਦੇ ਮਾਲਕ ਐਸਪੀ ਓਸਵਾਲ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕ ਹੋਰ ਗੈਂਗ ਮੈਂਬਰ ਅਰਪਿਤ ਰਾਠੌਰ ਨੂੰ ਕਾਨਪੁਰ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਅਤੇ ਉਸਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਵਿੱਚ ਪੇਸ਼ ਕੀਤਾ। […]

Continue Reading