ਨਕੋਦਰ ‘ਚ ਸ਼ੋਭਾ ਯਾਤਰਾ ‘ਤੇ ਪੱਥਰਬਾਜ਼ੀ, ਕਈ ਸ਼ਰਧਾਲੂ ਜ਼ਖਮੀ, ਮੁਲਜ਼ਮ ਕਾਬੂ
ਨਕੋਦਰ, 1 ਫਰਵਰੀ, ਬੋਲੇ ਪੰਜਾਬ ਬਿਊਰੋ : ਨਕੋਦਰ ਇਲਾਕੇ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸ਼ੋਭਾ ਯਾਤਰਾ ‘ਤੇ ਪੱਥਰਬਾਜ਼ੀ ਕੀਤੀ ਗਈ। ਟੋਲ ਗੇਟ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਖੜ੍ਹੇ ਇੱਕ ਵਿਅਕਤੀ ਨੇ ਅਚਾਨਕ ਲੰਘ ਰਹੀ ਸੰਗਤ ‘ਤੇ ਇੱਟਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਕਈ ਸ਼ਰਧਾਲੂ ਜ਼ਖਮੀ ਹੋ ਗਏ। ਮੌਕੇ ‘ਤੇ ਮੌਜੂਦ […]
Continue Reading