ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਂਦੇ ਸਮੇਂ ਸੇਵਾਦਾਰ 90 ਫੁੱਟ ਦੀ ਉਚਾਈ ‘ਤੇ ਫਸਿਆ
6 ਘੰਟੇ ਠੰਢ ‘ਚ ਫਸੇ ਰਹਿਣ ਤੋਂ ਬਾਅਦ ਫੌਜ ਦੀ ਸਹਾਇਤਾ ਨਾਲ ਉਤਾਰਿਆ ਅਬੋਹਰ, 31 ਦਸੰਬਰ, ਬੋਲੇ ਪੰਜਾਬ ਬਿਊਰੋ : ਅਬੋਹਰ ਦੇ ਪਿੰਡ ਗਿੱਦੜਾਂ ਵਾਲੀ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਸੇਵਾਦਾਰ ਪਿੰਡ ਦੇ ਸ਼੍ਰੀ ਗੁਰੂਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਂਦੇ ਸਮੇਂ ਲਗਭਗ 90 ਫੁੱਟ ਦੀ ਉਚਾਈ ‘ਤੇ ਫਸ ਗਿਆ। ਉਹ […]
Continue Reading