ਬਰਫਬਾਰੀ ਕਾਰਨ ਅਟਲ ਸੁਰੰਗ ‘ਚ ਫਸੇ ਸੈਲਾਨੀ, ਗੱਡੀਆਂ ‘ਚ ਕੱਟੀ ਰਾਤ 

ਸ਼ਿਮਲਾ, 16 ਮਾਰਚ, ਬੋਲੇ ਪੰਜਾਬ ਬਿਊਰੋ : ਦੇਸ਼ ਭਰ ਤੋਂ ਹਜ਼ਾਰਾਂ ਸੈਲਾਨੀ, ਜੋ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਵਿੱਚ ਬਰਫ਼ਬਾਰੀ ਦੇਖਣ ਲਈ ਆਏ ਸਨ, ਸਾਰੀ ਰਾਤ ਰੋਹਤਾਂਗ ਦੀ ਅਟਲ ਸੁਰੰਗ ਵਿੱਚ ਫਸੇ ਰਹੇ ਤੇ ਵਾਹਨਾਂ ‘ਚ ਰਾਤ ਗੁਜ਼ਾਰੀ। ਤਾਜ਼ਾ ਬਰਫ਼ਬਾਰੀ ਕਾਰਨ ਸੜਕਾਂ ਫਿਸਲਣ ਵਾਲੀਆਂ ਹੋ ਗਈਆਂ, ਜਿਸ ਕਾਰਨ ਸੜਕ ਦੀ ਬਹਾਲੀ ਦੀ ਉਡੀਕ ਵਿੱਚ ਲਗਭਗ ਇੱਕ […]

Continue Reading