ਪੰਜਾਬ ਦਾ ਮਾਣ-ਪੇਂਡੂ, ਹੇਠਲੇ ਅਤੇ ਮੱਧ ਵਰਗੀ ਪਰਿਵਾਰਾਂ ਦੀਆਂ ਧੀਆਂ ਨੇ UPSC ਕੀਤੀ ਪਾਸ
ਮੋਹਾਲੀ 7 ਮਾਰਚ, ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਪੇਂਡੂ ਅਤੇ ਸਾਧਾਰਨ ਪਰਿਵਾਰਕ ਪਿਛੋਕੜ ਵਾਲੀਆਂ ਦੋ ਮੁਟਿਆਰਾਂ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨਾਲ ਸੂਬੇ ਲਈ ਮਾਣ ਵਧਿਆ ਹੈ ਅਤੇ ਦੇਸ਼ ਭਰ ਦੇ ਹਜ਼ਾਰਾਂ ਉਮੀਦਵਾਰਾਂ ਨੂੰ ਪ੍ਰੇਰਿਤ ਕੀਤਾ ਹੈ। ਪਟਿਆਲਾ ਦੇ ਪਿੰਡ ਬਿਰੜਵਾਲ ਦੀ ਵਸਨੀਕ ਸਿਮਰਨਦੀਪ ਕੌਰ ਨੇ ਯੂਨੀਅਨ ਪਬਲਿਕ […]
Continue Reading