ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਘਨੌਰ ਦੀ ਹੋਣਹਾਰ ਧੀ ਰਸਨੀਤ ਕੌਰ ਕੰਬੋਜ ਨੂੰ UPSC ਵਿੱਚ ਆਲ ਇੰਡੀਆ 51ਵਾਂ ਰੈਂਕ ਹਾਸਲ ਕਰਨ ‘ਤੇ ਉਨ੍ਹਾਂ ਦੇ ਘਰ ਪਹੁੰਚ ਕੇ ਕੀਤਾ ਸਨਮਾਨਿਤ

ਰਸਨੀਤ ਕੌਰ ਕੰਬੋਜ ਦੀ ਇਹ ਵੱਡੀ ਕਾਮਯਾਬੀ ਸਾਰੇ ਘਨੌਰ ਹਲਕੇ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ ਅਤੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ: ਝਿੰਜਰ ਘਨੌਰ 08 ਮਾਰਚ ,ਬੋਲੇ ਪੰਜਾਬ ਬਿਊਰੋ; ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਵੱਲੋਂ ਘਨੌਰ ਦੀ ਹੋਣਹਾਰ ਧੀ ਰਸਨੀਤ ਕੌਰ ਕੰਬੋਜ ਨੂੰ ਉਨ੍ਹਾਂ ਦੇ ਪਿੰਡ […]

Continue Reading