“VB-ਜੀ ਰਾਮ ਜੀ” ਬਿੱਲ ਰਾਜ ਸਭਾ ਵੱਲੋਂ ਵੀ ਪਾਸ, ਵਿਰੋਧੀ ਪਾਰਟੀਆਂ ਨੇ ਅੱਧੀ ਰਾਤ ਨੂੰ ਦਿੱਤਾ ਧਰਨਾ

ਨਵੀਂ ਦਿੱਲੀ, 19 ਦਸੰਬਰ, ਦੇਸ਼ ਕਲਿਕ ਬਿਊਰੋ : ਸੰਸਦ ਵਿੱਚ ਪੇਂਡੂ ਰੁਜ਼ਗਾਰ ਬਿੱਲ, VB-ਜੀ ਰਾਮ ਜੀ ਬਿੱਲ, 2025 ਨੂੰ ਲੈ ਕੇ ਰਾਜਨੀਤਿਕ ਟਕਰਾਅ ਆਪਣੇ ਸਿਖਰ ‘ਤੇ ਪਹੁੰਚ ਗਿਆ। ਸੰਸਦ ਦੇ ਦੋਵਾਂ ਸਦਨਾਂ ਵੱਲੋਂ ਬਿੱਲ ਪਾਸ ਹੋਣ ਤੋਂ ਬਾਅਦ, ਵਿਰੋਧੀ ਪਾਰਟੀਆਂ ਨੇ ਅੱਧੀ ਰਾਤ ਨੂੰ ਸੰਵਿਧਾਨ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ […]

Continue Reading