ਕਰਨਾਟਕ ਦੇ ਚਿੜੀਆਘਰ ‘ਚ ਦਰਿਆਈ ਘੋੜੇ ਵਲੋਂ ਹਮਲਾ, ਪਸ਼ੂ ਡਾਕਟਰ ਦੀ ਮੌਤ

ਬੈਂਗਲੁਰੂ, 20 ਮਾਰਚ, ਬੋਲੇ ਪੰਜਾਬ ਬਿਊਰੋ : ਕਰਨਾਟਕ ਦੇ ਸ਼ਿਵਮੋਗਾ ਵਿਖੇ ਚਿੜੀਆਘਰ ਵਿੱਚ ਦਰਿਆਈ ਘੋੜੇ ਦੇ ਹਮਲੇ ਵਿੱਚ ਇੱਕ ਪਸ਼ੂ ਡਾਕਟਰ ਦੀ ਮੌਤ ਹੋ ਗਈ। ਇਹ ਘਟਨਾ ਤਿਆਵਰੇਕੋਪਾ ਸ਼ੇਰ ਅਤੇ ਸਫਾਰੀ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ, ਦਰਿਆਈ ਘੋੜੇ ਨੇ ਵੀਰਵਾਰ ਰਾਤ 11:30 ਵਜੇ ਦੇ ਕਰੀਬ ਉਸ ‘ਤੇ ਹਮਲਾ ਕਰ ਦਿੱਤਾ ਜਦੋਂ ਉਹ ਇੱਕ ਜੰਗਲੀ ਜਾਨਵਰ ਦਾ […]

Continue Reading