ਯੂਥ ਕਾਂਗਰਸ ਦਾ ਕੌਮੀ ਪ੍ਰਧਾਨ ਗ੍ਰਿਫਤਾਰ 

ਨਵੀਂ ਦਿੱਲੀ, 24 ਫ਼ਰਵਰੀ, ਬੋਲੇ ਪੰਜਾਬ ਬਿਊਰੋ : ਇੰਡੀਅਨ ਯੂਥ ਕਾਂਗਰਸ (IYC) ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿਬ ਨੂੰ ਅੱਜ ਦਿੱਲੀ ਵਿੱਚ AI ਇਮਪੈਕਟ ਸਮਿਟ ਦੇ ਹੰਗਾਮੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ 23 ਫਰਵਰੀ ਨੂੰ ਦਿੱਲੀ ਪੁਲਿਸ ਨੇ ਪੁੱਛਗਿੱਛ ਲਈ ਬੁਲਾਇਆ ਸੀ, ਜੋ ਕਿ 20 ਘੰਟੇ ਤੱਕ ਚੱਲੀ। ਮੱਧ ਪ੍ਰਦੇਸ਼ […]

Continue Reading