ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਕਾਰਨਾਮਾ -ਜਿਹਨਾਂ ਅਧਿਆਪਕਾਂ ਨੇ ਉਹ ਵਿਸ਼ਾ ਕਦੇ ਪੜਾਇਆ ਨਹੀਂ, ਉਹ ਲੈਣਗੇ ਉਸ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ
ਮੁਹਾਲੀ 30 ਜਨਵਰੀ ,ਬੋਲੇ ਪੰਜਾਬ ਬਿਊਰੋ; ਸਿੱਖਿਆ ਵਿਭਾਗ ਆਪਣੇ ਵੱਲੋਂ ਲਏ ਜਾਂਦੇ ਗੈਰ ਤਰਕ ਸੰਗਤ ਫੈਸਲਿਆਂ ਕਾਰਨ ਹਰ ਸਮੇਂ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। 2 ਫਰਵਰੀ ਤੋਂ ਸੁਰੂ ਹੋ ਰਹੀਆਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਉਹਨਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਰਹੀ ਜਿਹਨਾਂ ਨੇ ਉਹ ਵਿਸ਼ਾ ਕਦੇ ਪੜਾਇਆ ਹੀ ਨਹੀਂ। ਗੌਰਮਿੰਟ ਟੀਚਰਜ਼ […]
Continue Reading