ਜ਼ੀਰਕਪੁਰ ਵਿੱਚ ਕੌਂਸਲਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਪਾਸ ਕੀਤੇ ਜਾ ਰਹੇ ਜਾਅਲੀ ਮਤੇ : ਐਨ.ਕੇ. ਸ਼ਰਮਾ
ਨਗਰ ਕੌਂਸਲ ’ਚ ਸਿਰਫ਼ ਕਾਗਜ਼ਾਂ ਵਿੱਚ ਬਣ ਰਹੀਆਂ ਯੋਜਨਾਵਾਂ ਜਨਤਾ ਦੇ ਚੁਣੇ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਨਾ ਬੰਦ ਨਾ ਕੀਤਾ ਤਾਂ ਜਾਵਾਂਗੇ ਹਾਈ ਕੋਰਟ ਜ਼ੀਰਕਪੁਰ 28 ਜਨਵਰੀ ,ਬੋਲੇ ਪੰਜਾਬ ਬਿਊਰੋ; ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਜ਼ੀਰਕਪੁਰ ਨਗਰ ਕੌਂਸਲ ‘ਤੇ ਕੌਂਸਲਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਮਤੇ ਪਾਸ ਕਰਨ ਦਾ ਦੋਸ਼ […]
Continue Reading