ਸੀਨੀਅਰ ਆਗੂ ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਪਾਏ ਸਹਿਜ ਪਾਠ ਦੇ ਭੋਗ
ਮੋਹਾਲੀ 30 ਮਾਰਚ ,ਬੋਲੇ ਪੰਜਾਬ ਬਿਊਰੋ; ਕੌਮੀ ਇਨਸਾਫ ਮੋਰਚੇ ਵੱਲੋਂ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਬੈਰੋਪੁਰ ਦੀ ਆਤਮਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏl ਉਹਨਾਂ ਦੇ ਸਪੁੱਤਰ ਸ.ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਜਸਵੀਰ ਕੌਰ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ l ਭੋਗ ਉਪਰੰਤ ਕੌਮੀ ਇਨਸਾਫ ਮੋਰਚੇ ਦੀ ਭਰਵੀਂ ਮੀਟਿੰਗ […]
Continue Reading