ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦਰਜਾ ਚਾਰ ਮੁਲਾਜ਼ਮਾਂ ਦੀ ਤਰੱਕੀਆ ਲਈ ਵਿਭਾਗੀ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ

ਪ੍ਰੀਖਿਆ ਪਾਸ ਕਰਨ ਵਾਲੇ ਮੁਲਾਜ਼ਮਾਂ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਦਿੱਤੀ ਵਧਾਈ ਫਤਿਹਗੜ੍ਹ ਸਾਹਿਬ ,15 ਜਨਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ); ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਅਮਲਾ ਰੈਗੂਲਰ ਫੀਲਡ ਦਰਜਾ ਚਾਰ( ਹੈਲਪਰ ਟੈਕਨੀਕਲ) ਤੋਂ ਦਰਜਾ ਤਿੰਨ ਜੂਨੀਅਰ ਟੈਕਨੀਸ਼ੀਅਨ ਦੀ ਤਰੱਕੀ ਲਈ ਅਨਕੁਆਲੀਫਾਈਡ ਫੀਲਡ ਮੁਲਾਜ਼ਮਾਂ ਤੋਂ ਵਿਭਾਗੀ ਪ੍ਰੀਖਿਆ 2025- 26 ਲਈ […]

Continue Reading