ਗੁਜਰਾਤ ‘ਚ ਹੁੰਦੇ ਹਨ ਸਭ ਤੋਂ ਵੱਧ ਪੇਪਰ ਲੀਕ; CM MANN

ਚੰਡੀਗੜ੍ਹ 30 ਮਾਰਚ ,ਬੋਲੇ ਪੰਜਾਬ ਬਿਊਰੋ: ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦੇਸ਼ ਵਿਚ ਸਭ ਤੋਂ ਵੱਧ ਪੇਪਰ ਲੀਕ ਗੁਜਰਾਤ ਤੇ ਮੱਧ ਪ੍ਰਦੇਸ਼ ‘ਚ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ‘ਚ ਨੌਜਵਾਨਾਂ ਦਾ ਨਾਅਰਾ ਹੈ ‘ਪੇਪਰ ਫੂਟਾ, ਸਪਨਾ ਟੂਟਾ’। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਹੁਣ ਤਕ ਕੋਈ […]

Continue Reading