ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ
ਸਹਿਜਤਾ ਨਾਲ ਸਿਆਸੀ ਪੌੜੀਆਂ ਚੜ੍ਹਦਾ ਨੌਜਵਾਨ -ਹਰਜਿੰਦਰ ਸਿੰਘ ਇਕੋਲਾਹਾ * ਅੱਤ ਗਰੀਬ ਪਰਵਾਰ ਚੋ ਉੱਠ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਨਾਮੀ ਪਰਵਾਰ ਨਾਲ ਜੁੜਿਆ ਬੇਸ਼ੱਕ ਅੱਜ ਕੱਲ੍ਹ ਸਿਆਸਤ ਗਰੀਬਾਂ ਦੇ ਵੱਸ ਦੀ ਗੱਲ ਨਹੀਂ ਮੰਨੀ ਜਾਂਦੀ ਫੇਰ ਵੀ ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਇਕ ਅੱਤ ਗਰੀਬ ਪਰਵਾਰ ਚ ਪੈਦਾ ਹੋਇਆ ਨੌਜਵਾਨ […]
Continue Reading