ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਸੱਜਣ ਕੁਮਾਰ ਦੇ ਮਾਮਲੇ ਦੀ ਪੈਰਵਾਈ ਵਿਚ ਇੰਨਸਾਫ ਨਹੀਂ ਕਰਣ ਕਰਕੇ ਸੱਜਣ ਹੋਇਆ ਬਰੀ: ਜੀਕੇ
ਜਗਦੀਸ਼ ਟਾਈਟਲਰ ਨੂੰ ਹਰ ਹਾਲਾਤ ਵਿਚ ਕਰਵਾਵਾਂਗੇ ਸਜ਼ਾ ਨਵੀਂ ਦਿੱਲੀ 22 ਜਨਵਰੀ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੇ ਅਦਾਲਤ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਨੂੰ ਨਿਰਾਸ਼ਾਜਨਕ ਫ਼ੈਸਲਾ ਕਿਹਾ ਹੈ । ਉਨ੍ਹਾਂ ਕਿਹਾ ਕਿ ਓਸ ਸਮੇਂ ਓਹ ਮੰਜਰ ਸੀ ਕਿ […]
Continue Reading