ਲੁਧਿਆਣਾ ਦੇ ਹੋਟਲ ‘ਚ ਕਮਰਾ ਬੁੱਕ ਕਰਨ ਆਏ ਵਿਆਕਤੀ ਵੱਲੋਂ ਹੰਗਾਮੇ ਤੋਂ ਬਾਅਦ ਫਾਇਰਿੰਗ

ਲੁਧਿਆਣਾ 15 ਫਰਵਰੀ ,ਬੋਲੇ ਪੰਜਾਬ ਬਿਊਰੋ; ਸ਼ਨੀਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਵਿੱਚ ਬੱਸ ਸਟੈਂਡ ਦੇ ਨੇੜੇ ਸਥਿਤ ਹੋਟਲ 7 ਏਸਕੇਪਸ ਵਿੱਚ ਹੰਗਾਮਾ ਹੋ ਗਿਆ, ਜਦੋਂ ਇੱਕ ਸ਼ਰਾਬੀ ਵਿਅਕਤੀ, ਜੋ ਕਮਰਾ ਬੁੱਕ ਕਰਨ ਲਈ ਆਇਆ ਸੀ, ਨੇ ਆਈਡੀ ਪਰੂਫ਼ ਮੰਗਣ ‘ਤੇ ਸਟਾਫ ਨਾਲ ਗਾਲੀ-ਗਲੋਚ ਅਤੇ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਉਸ ਵਿਅਕਤੀ […]

Continue Reading