ਪੁੱਡਾ ਦੇ ਚੀਫ ਟਾਊਨ ਪਲੈਨਰ ਨੂੰ ਕੀਤਾ ਸਸਪੈਂਡ

Uncategorized

ਚੰਡੀਗੜ੍ਹ 24 ਫਰਵਰੀ,ਬੋਲੇ ਪੰਜਾਬ ਬਿਓਰੋ: ਪੁੱਡਾ ਦੇ ਚੀਫ ਟਾਊਨ ਪਲੈਨਰ ਪੰਕਜ ਬਾਵਾਜੋ ਪੰਜਾਬ  ‘ਚ ਵੱਡੇ ਕਲੋਨਾਈਜਰਾਂ ਦੇ ਨੇੜੇ ਰਹਿਣ ਕਾਰਨ ਚਰਚਾ ਚ ਰਹੇ ਨੂੰ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਸਸਪੈਂਡ ਕਰਨ ਦੇ ਹੁਕਮਾਂ ਤੇ ਚੀਫ ਟਾਊਨ ਪਲੈਨਰ ਦਾ ਹੈਡਕੁਆਰਟਰ ਦਫਤਰ ਨੂੰ ਹੀ ਬਣਾਇਆ ਤੇ  ਉਸ ਦੀ ਚਾਰਜਸੀਟ ਬਾਅਦ ਵਿੱਚ ਜਾਰੀ ਕਰਨ ਬਾਰੇ ਵੀ ਲਿਖਿਆ ਗਿਆ ਹੈ। ਉਹਨਾਂ ਨੂੰ ਕਿਹੜੇ ਦੋਸ਼ਾਂ ਤਹਿਤ ਸਸਪੈਂਡ ਕੀਤਾ ਗਿਆ ਹੈ ਪਤਾ ਨਹੀਂ ਲੱਗ ਸਕਿਆ । ਦੱਸਣ ਯੋਗ ਹੈ ਕਿ ਚੀਫ ਸੈਕਟਰੀ ਅਨੁਰਾਗ ਵਰਮਾ ਕੋਲ   ਪ੍ਰਬੰਧਕੀ ਸਕੱਤਰ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਦੇ ਚਾਰਜ ਵੀ ਹਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।