ਹੁਸ਼ਿਆਰਪੁਰ ਦੇ ਟਾਂਡਾ ਨੇੜੇ ਰੇਲਵੇ ਫਾਟਕ ਉਤੇ ਧਮਾਕਾ

Uncategorized

ਬੋਲੇ ਪੰਜਾਬ ਬਿਉਰੋ:  ਹੁਸ਼ਿਆਰਪੁਰ ਦੇ ਕਸਬਾ ਟਾਂਡਾ ਨਜ਼ਦੀਕ ਫਲਲਾਹ ਚੱਕ ਦੇ 71 ਨੰਬਰ ਫਾਟਕ ਉਤੇ ਧਮਾਕਾ ਹੋਇਆ ਹੈ। ਮੌਕੇ ‘ਤੇ ਫੌਰੈਂਸਿਕ ਟੀਮਾਂ ਪਹੁੰਚੀਆਂ ਹਨ।

ਮੌਕੇ ਉਤੇ ਪਹੁੰਚੇ ਰੇਲਵੇ ਦੇ ਡੀਐਸਪੀ ਨੇ ਦੱਸਿਆ ਕਿ ਇਹ ਧਮਾਕਾ ਪੰਛੀਆਂ ਜਾਂ ਜਾਨਵਰਾਂ ਨੂੰ ਖੇਤਾਂ ਵਿੱਚੋਂ ਡਰਾ ਕੇ ਭਜਾਉਣ ਵਾਲੇ ਪੋਟਾਸ਼ ਕਾਰਨ ਹੋਇਆ ਹੈ ਅਤੇ ਗੇਟਮੈਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।

ਹਾਲਾਂਕਿ ਉਨ੍ਹਾਂ ਨੇ ਦੱਸਿਆ ਕਿ ਮੌਕੇ ਉਤੇ ਫਰੈਂਸਿਕ ਟੀਮ ਨੂੰ ਬੁਲਾਇਆ ਜਾਵੇਗਾ ਅਤੇ ਅਸਥਾਈ ਤੌਰ ਉਤੇ ਕੁਝ ਦੇਰ ਲਈ ਰੇਲਵੇ ਦੀ ਆਵਾਜਾਈ ਵੀ ਰੋਕੀ ਗਈ ਹੈ। ਜੋ ਕਿ ਜਲਦ ਬਹਾਲ ਕਰ ਦਿੱਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।