ਚੰਡੀਗੜ੍ਹ ਦੀ ਟਿਕਟ ਲਈ ਟੰਡਨ, ਸੂਦ, ਜੈਨ ਤੇ ਸਰਬਜੀਤ ਕੌਰ ਦੇ ਨਾਂ ਭੇਜੇ

Uncategorized

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਲੋਕ ਸਭਾ ਚੋਣਾਂ-2024: ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਸੰਜੇ ਟੰਡਨ, ਅਰੁਣ ਸੂਦ, ਸਤਿਆਪਾਲ ਜੈਨ ਅਤੇ ਸਰਬਜੀਤ ਕੌਰ ਦੇ ਨਾਵਾਂ ‘ਤੇ ਚਰਚਾ ਹੋਈ। ਲੋਕ ਸਭਾ ਚੋਣਾਂ-2024 ਨੂੰ ਲੈ ਕੇ ਅੱਜ ਚੰਡੀਗੜ੍ਹ ਸੀਟ ਲਈ ਭਾਜਪਾ ਦੀ ਸੰਸਦੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਸੰਜੇ ਟੰਡਨ, ਅਰੁਣ ਸੂਦ, ਸਤਿਆਪਾਲ ਜੈਨ ਅਤੇ ਸਰਬਜੀਤ ਕੌਰ ਦੇ ਨਾਵਾਂ ‘ਤੇ ਚਰਚਾ ਕੀਤੀ ਗਈ। ਸੰਸਦੀ ਕਮੇਟੀ ਨੇ ਇਹ ਨਾਂ ਹਾਈਕਮਾਂਡ ਨੂੰ ਭੇਜ ਦਿੱਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।